Archive for the ‘Uncategorized’ Category

Press Club Patiala honoured veteran Journalist and freedom fighter Master Harchand Singh

Press Club Patiala honoured veteran Journalist and freedom fighter Master Harchand Singh Press Club Patiala honoured veteran Journalist and freedom fighter Master Harchand Singh on the eve of World Press Day . Mr. Parveen Komal President PCP Appeals  to govt. of Punjab to provide free residence , pension  and medical facilities to the veteran Journalist . […]

Ray of Hope For Press Club Patiala.  Punjab and Haryana High Court Issued Notice of Motion to State Bank Of Patiala. Hon’ble Justice K. Kanan issued notice to State Bank Of Patiala YPS Branch Patiala, Deputy Commissioner Patiala, Additional deputy commissioner Development Patiala And State of Punjab Through Principal Secretary Punjab for 12.3.2015 . The counsel […]

​ਵਿਧਵਾ ਔਰਤ ਨਾਲ ਕਰੋੜਾਂ ਰੁਪਏ ਦੀ ਜਮੀਨ ਦੀ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ-ਮਾਨ

​ਵਿਧਵਾ ਔਰਤ ਨਾਲ ਕਰੋੜਾਂ ਰੁਪਏ ਦੀ ਜਮੀਨ ਦੀ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ-ਮਾਨ ਪਟਿਆਲਾ :ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੇਵ ਕੌਰ ਪਤਨੀ ਲੇਟ ਸ੍ਰੀ ਭਜਨ ਸਿੰਘ ਵਾਸੀ ਕੋਟਖੁਰਦ ਥਾਣਾ ਸਦਰ ਨਾਭਾ ਜੋ ਕਿ ਗੰਭੀਰ ਬਿਮਾਰੀ ਨਾਲ ਪੀੜਿਤ ਸੀ, ਜਿਸ ਨੂੰ ਸਰਕਾਰੀ ਤੌਰ ਤੇ ਸਹਾਇਤਾ […]

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਪ ਟਿਆਲਾ ਨੇ ਪੌਦੇ ਲਾਏ

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਪਟਿਆਲਾ ਨੇ ਪੌਦੇ ਲਾਏ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਅਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਪਟਿਆਲਾ ਵਲੋਂ ਡੀ.ਐਮ.ਡਬਲਿਯੂ. ਕਲੋਨੀ ਦੇ ਵੱਖ-ਵੱਖ ਏਰੀਆ ਵਿੱਚ 4 ਘੰਟਿਆਂ ਵਿੱਚ 1000 ਤੋਂ ਵੱਧ ਪੌਦੇ ਲਾਏ ਗਏ। ਬੂਟਾ ਲਾਉਣ ਦੀ ਸ਼ੁਰੂਆਤ ਸਮਾਜ […]

ਪ੍ਰੈਸ ਕਲੱਬ ਪਟਿਆਲਾ ਵਿਖੇ ਅਜਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

ਪ੍ਰੈਸ  ਕਲੱਬ ਪਟਿਆਲਾ ਵਿਖੇ ਅਜਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ ਪ੍ਰੈਸ  ਕਲੱਬ ਪਟਿਆਲਾ ਵਿਖੇ ਅਜਾਦੀ ਦਿਵਸ  15 ਅਗਸਤ 2014 ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਪੀ ਸੀ ਪੀ ਦੇ ਪਰਧਾਨ ਪਰਵੀਨ ਕੋਮਲ ਨੇ ਕੌਮੀ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ ਅਤੇ ਮੌਕੇ ਤੇ ਹਾਜਰ  ਪਤਵੰਤੇ ਸੱਜਣਾਂ ਨੂੰ ਪ੍ਰੈਸ ਕਲੱਬ ਵੱਲੋਂ ਲੱਡੂ ਵੰਡੇ […]

सहारनपुर में सिखों पर अत्याचार-दुकानें जल ाईं-तीन की मौत, कर्फ्यू लागू

सहारनपुर में सिखों पर अत्याचार-दुकानें जलाईं-तीन की मौत, कर्फ्यू लागू सिख भाइयों की रक्षा के लिए डट जाएँ – लखविंदर सरीन -बदमाशों ने नाम पूछ पूछ कर गोली से उड़ाया- हिन्दू क्रांति दल के वरिष्ठ नेता श्री लखविंदर सरीन ने हिंदुओं से अपील की है की वो सहारनपुर में सिख भाइयों की रक्षा के लिए […]

ਕੈਨੇਡਾ ਅਤੇ ਆਸਟਰੇਲੀਆ ਸਮੇਤ ਕਈ ਮੁਲਕਾਂ ਦੇ ਜਾਅ ਲੀ ਵੀਜ਼ੇ ਲਗਾ ਕੇ ਮੋਟੀਆਂ ਰਕਮਾਂ ਵਸੂਲਣ ਵਾਲੇ ਵੱਡੇ ਗ ਿਰੋਹ ਦਾ ਪਰਦਾਫਾਸ਼, 8 ਕਾਬੂ

ਜ਼ਿਲ੍ਹੇ ‘ਚ 28 ਜੁਲਾਈ ਤੋਂ 8 ਅਗਸਤ ਤੱਕ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾਵੇਗਾ – ਡਿਪਟੀ ਕਮਿਸ਼ਨਰ ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮੰਤਵ ਡਾਇਰੀਏ ਨਾਲ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਦੀ ਦਰ ਨੂੰ ਘਟਾਉਣਾ ਹੈ। ਇਹ ਜਾਣਕਾਰੀ ਡਿਪਟੀ […]

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਬਦਲੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐ ਸ.ਪੀ ਮਾਨ ਦਾ ਸਨਮਾਨ

ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐਸ.ਪੀ ਮਾਨ ਦਾ ਸਨਮਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਬਦਲੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐਸ.ਪੀ ਮਾਨ ਦਾ ਸਨਮਾਨ = ਨਸ਼ਿਆਂ ਦੇ ਖਾਤਮੇ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਪਟਿਆਲਾ: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਬਦਲੇ ਅੱਜ ਇੰਡੀਅਨ […]

ਲੋਕ ਅਦਾਲਤ ਵਿਚ ਮਿਲਿਆ ਲੋਕਾਂ ਨੂੰ ਇਨਸਾਫ਼

ਲੋਕ ਅਦਾਲਤ ਵਿਚ ਮਿਲਿਆ ਲੋਕਾਂ ਨੂੰ ਇਨਸਾਫ਼ ਜਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਸ਼੍ਰੀ ਹਰਮਿੰਦਰ ਸਿੰਘ ਮਦਾਨ ਜੀ ਦੀ ਅਗਵਾਈ ਹੇਠ ਉਦੇਸ਼ਪੂਰਨ ਅਤੇ ਕਾਮਯਾਬ ਮਾਸਿਕ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ , ਇਸ ਲੋਕ ਅਦਾਲਤ ਦੀ ਖਾਸ ਗੱਲ ਇਹ ਰਹੀ ਕੀ ਇਸ ਵਿਚ ਫੌਜਦਾਰੀ ਦੇ ਰਾਜੀਨਾਮਾ […]

IHROP3 is still waiting for you to join Twitter…

IHROP3 is still waiting for you to join Twitter… Accept invitation You can stop getting these emails with people you may know (PYMK) suggestions at anytime. Learn more about PYMK suggestions or find other answers at Twitter’s Help Center. Twitter, Inc. 1355 Market St., Suite 900 San Francisco, CA 94103


Hit Counter by technology news