Archive for June, 2014

ਮੁਝ ਮੇ ਭੀ ਹੈ ਦਮ

ਪੰਜਾਬ ਸਰਕਾਰ ਸਰਕਾਰੀ ਇਲਾਜ਼ ਦੇ ਰੇਟਾਂ ਵਿਚ ਕੀਤ ਾ ਵਾਧਾ ਵਾਪਸ ਲਵੇ- ਡਾ: ਧਰਮਵੀਰ ਗਾਂਧੀ

ਪੰਜਾਬ ਸਰਕਾਰ ਵਲੋਂ ਇਕ ਜੁਲਾਈ ਤੋਂ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਵਿਚ ਇਲਾਜ਼ ਦੇ ਰੇਟਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਗਰੀਬ ਲੋਕਾਂ ਨੂੰ ਰੱਬ ਦੇ ਆਸਰੇ ਕਰ ਦਿੱਤਾ ਹੈ। ਅਕਾਲੀ ਦਲ-ਬੀਜੇਪੀ ਗਠ ਜੋੜ ਦੀ ਸਰਕਾਰ ਵਲੋਂ ਹਾਲੇ ਪਿਛਲੇ ਸਾਲ ਅਪਰੈਲ 2013 ਵਿਚ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਦੇ ਰੇਟ ਵਧਾਏ ਗਏ ਸਨ ਅਤੇ ਹੁਣ ਪਹਿਲਾਂ ਹੀ ਮਹਿੰਗਾਈ ਦੀ ਚੱਕੀ […]

ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਲਗਾਏ ਜ ਾ ਰਹੇ ਨਸ਼ਾ ਛੁਡਾਊ ਕੈਂਪਾਂ ‘ਚਹੁਣ ਤੱਕ 5700 ਦੇ ਕਰੀਬ ਵਿਅ ਕਤੀਆਂ ਨੇ ਇਲਾਜ ਸ਼ੁਰੂ ਕਰਵਾਇਆ: ਵਰੁਣ ਰੂਜਮ

ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਲਗਾਏ ਜਾ ਰਹੇ ਨਸ਼ਾ ਛੁਡਾਊ ਕੈਂਪਾਂ ‘ਚ ਹੁਣ ਤੱਕ 5700 ਦੇ ਕਰੀਬ ਵਿਅਕਤੀਆਂ ਨੇ ਇਲਾਜ ਸ਼ੁਰੂ ਕਰਵਾਇਆ: ਵਰੁਣ ਰੂਜਮ *ਪਰਵੀਨ ਕੋਮਲ* * ਡਿਪਟੀ ਕਮਿਸ਼ਨਰ ਵੱਲੋਂ ਮਾਡਲ ਟਾਊਨ ਅਤੇ ਤ੍ਰਿਪੜੀ ਦੇ ਸਿਹਤ ਕੇਂਦਰਾਂ ਤੋਂ ਇਲਾਵਾ ਸਾਕੇਤ ਦਾ ਵੀ ਦੌਰਾ * ਸਿਹਤ ਕੇਂਦਰਾਂ ‘ਚ ਨਸ਼ੇ ਛੁਡਾਉਣ ਦੀਆਂ ਦਵਾਈਆਂ ਉਪਲਬਧ ਰੱਖਣ ਦੇ […]


Hit Counter by technology news