Archive for July, 2014

सहारनपुर में सिखों पर अत्याचार-दुकानें जल ाईं-तीन की मौत, कर्फ्यू लागू

सहारनपुर में सिखों पर अत्याचार-दुकानें जलाईं-तीन की मौत, कर्फ्यू लागू सिख भाइयों की रक्षा के लिए डट जाएँ – लखविंदर सरीन -बदमाशों ने नाम पूछ पूछ कर गोली से उड़ाया- हिन्दू क्रांति दल के वरिष्ठ नेता श्री लखविंदर सरीन ने हिंदुओं से अपील की है की वो सहारनपुर में सिख भाइयों की रक्षा के लिए […]

ਕੈਨੇਡਾ ਅਤੇ ਆਸਟਰੇਲੀਆ ਸਮੇਤ ਕਈ ਮੁਲਕਾਂ ਦੇ ਜਾਅ ਲੀ ਵੀਜ਼ੇ ਲਗਾ ਕੇ ਮੋਟੀਆਂ ਰਕਮਾਂ ਵਸੂਲਣ ਵਾਲੇ ਵੱਡੇ ਗ ਿਰੋਹ ਦਾ ਪਰਦਾਫਾਸ਼, 8 ਕਾਬੂ

ਜ਼ਿਲ੍ਹੇ ‘ਚ 28 ਜੁਲਾਈ ਤੋਂ 8 ਅਗਸਤ ਤੱਕ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾਵੇਗਾ – ਡਿਪਟੀ ਕਮਿਸ਼ਨਰ ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮੰਤਵ ਡਾਇਰੀਏ ਨਾਲ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਦੀ ਦਰ ਨੂੰ ਘਟਾਉਣਾ ਹੈ। ਇਹ ਜਾਣਕਾਰੀ ਡਿਪਟੀ […]

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਬਦਲੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐ ਸ.ਪੀ ਮਾਨ ਦਾ ਸਨਮਾਨ

ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐਸ.ਪੀ ਮਾਨ ਦਾ ਸਨਮਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਬਦਲੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵੱਲੋਂ ਐਸ.ਐਸ.ਪੀ ਮਾਨ ਦਾ ਸਨਮਾਨ = ਨਸ਼ਿਆਂ ਦੇ ਖਾਤਮੇ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਪਟਿਆਲਾ: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਬਦਲੇ ਅੱਜ ਇੰਡੀਅਨ […]

ਲੋਕ ਅਦਾਲਤ ਵਿਚ ਮਿਲਿਆ ਲੋਕਾਂ ਨੂੰ ਇਨਸਾਫ਼

ਲੋਕ ਅਦਾਲਤ ਵਿਚ ਮਿਲਿਆ ਲੋਕਾਂ ਨੂੰ ਇਨਸਾਫ਼ ਜਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਸ਼੍ਰੀ ਹਰਮਿੰਦਰ ਸਿੰਘ ਮਦਾਨ ਜੀ ਦੀ ਅਗਵਾਈ ਹੇਠ ਉਦੇਸ਼ਪੂਰਨ ਅਤੇ ਕਾਮਯਾਬ ਮਾਸਿਕ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ , ਇਸ ਲੋਕ ਅਦਾਲਤ ਦੀ ਖਾਸ ਗੱਲ ਇਹ ਰਹੀ ਕੀ ਇਸ ਵਿਚ ਫੌਜਦਾਰੀ ਦੇ ਰਾਜੀਨਾਮਾ […]

IHROP3 is still waiting for you to join Twitter…

IHROP3 is still waiting for you to join Twitter… Accept invitation You can stop getting these emails with people you may know (PYMK) suggestions at anytime. Learn more about PYMK suggestions or find other answers at Twitter’s Help Center. Twitter, Inc. 1355 Market St., Suite 900 San Francisco, CA 94103

ਥਾਣਾ ਲਾਹੌਰੀ ਗੇਟ ਪੁਲਿਸ ਨੇ ਗੁਮਸ਼ੁਦਾ ਨਾਬਾਲਿਗ ਲੜਕਾ ਵਾਰਿਸਾਂ ਹਵਾਲੇ ਕੀਤਾ।

ਪਟਿਆਲਾ : ਥਾਣਾ ਲਾਹੋਰੀ ਗੇਟ ਪੁਲਿਸ ਨੇ 12 ਸਾਲਾ ਗੁਮਸ਼ੁਦਾ ਗੁਰਵੀਨ ਸਿੰਘ ਪਟਿਆਲਾ ਪੁਲਿਸ ਨੇ ਭਾਲ ਕਰਕੇ ਮਾਤਾ-ਪਿਤਾ ਨੂੰ ਸੋਂਪਿਆ ਹੈ ਜਿਸ ਦੀ ਹਰ ਪਾਸੋਂ ਪਟਿਆਲਾ ਪੁਲਿਸ ਦੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਮਨਦੀਪ ਸਿੰਘ ਵਾਸੀ ਮਕਾਨ ਨੰ: 1546, ਰਾਮ ਨਗਰ ਟੁਹਾਣਾ, ਜ਼ਿਲਾ ਫਤਹਿਬਾਦ (ਹਰਿਆਣਾ) ਦਾ 12 ਸਾਲਾਂ ਪੁੱਤਰ ਗੁਰਵੀਨ ਸਿੰਘ ਜੋ […]

Punjab transferred 8 IAS and 20 PCS officers

CHANDIGARH : The Punjab government has today transferred 8 IAS and 20 PCS officers with immediate effect. Following Postings Were Maid :- Dr. Sirra Karuna Raju, IAS has been transferred and posted as Special Principal Secretary to Chief Minister, Mr. Gurkirat Kirpal Singh, IAS as Director, Social Security and Development of Women & Children and […]

Punjab transferred 8 IAS and 20 PCS officers

CHANDIGARH : The Punjab government has today transferred 8 IAS and 20 PCS officers with immediate effect. Following Postings Were Maid :- Dr. Sirra Karuna Raju, IAS has been transferred and posted as Special Principal Secretary to Chief Minister, Mr. Gurkirat Kirpal Singh, IAS as Director, Social Security and Development of Women & Children and […]


Hit Counter by technology news