Press Club Patiala honoured veteran Journalist and freedom fighter Master Harchand Singh

Press Club Patiala honoured veteran Journalist and freedom

fighter Master Harchand Singh

master ji 2

Press Club Patiala honoured veteran Journalist and freedom fighter Master Harchand Singh on the eve of World Press Day . Mr. Parveen Komal President PCP Appeals  to govt. of Punjab to provide free residence , pension  and medical facilities to the veteran Journalist . core committee members were also present on this occasion .   

 
ਪ੍ਰੈਸ ਕਲੱਬ ਪਟਿਆਲਾ ਵੱਲੋਂ ਵਿਸ਼ਵ ਪ੍ਰੈਸ ਦਿਵਸ ਦੇ ਮੌਕੇ ਤੇ ਵੈਟਰਨ ਜਰਨਲਿਸਟ ਅਤੇ ਸਵਤੰਤਰਤਾ ਸੈਨਾਨੀ ਮਾਸਟਰ ਹਰਚੰਦ ਸਿੰਘ ਜੀ ਦਾ ਸਨਮਾਨ ਕੀਤਾ । ਇਸ ਮੌਕੇ ਪ੍ਰੈਸ ਕਲੱਬ ਪਟਿਆਲਾ ਦੇ ਪਰਧਾਨ ਪਰਵੀਨ ਕੋਮਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮਾਸਟਰ ਜੀ ਦੀਆਂ ਪਤਰਕਾਰੀ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਉਨ੍ਹਾਂ ਨੂੰ ਮੁਫਤ ਰਿਹਾਇਸ਼ , ਪੈਨਸ਼ਨ ਅਤੇ ਮੈਡੀਕਲ ਸੇਵਾਵਾਂ ਮੁਹਈਆ ਕਰਵਾਈਆਂ ਜਾਣ । ਇਸ ਮੌਕੇ ਪ੍ਰੈਸ ਕਲੱਬ ਪਟਿਆਲਾ ਦੀ ਕੋਰ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ । 

master ji

प्रैस क्लब  पटियाला की ओर से विश्व प्रैस दिवस के मौके वैटर्न जर्नलिस्ट और स्वतन्त्रता सेनानी मास्टर हरचंद सिंह जी का सन्मान किया ।प्रैस क्लब  पटियाला के प्रधान परवीन कोमल ने पंजाब सरकार को अपील की कि मास्टर जी की पत्रकारिता के प्रती निष्काम सेवायों के मद्देनजर उनको मुफ्त रिहाइश , पेंशन एवं चिकित्सा सुविधाएं मुहइया करवाई जाएँ । इस अवसर पर प्रैस क्लब  पटियाला की कोर कमेटी के सदस्य मौजूद थे ।
Both comments and pings are currently closed.

Comments are closed.


Hit Counter by technology news